Best Attitude Status In Punjabi For Whatsapp And Facebook
Status In Punjabi For Whatsapp |
Attitude Punjabi Status
ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ l
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ I
ਅਸੀਂ ਬਦਲੇ ਨੀ ਮਿੱਤਰਾ☝ ਬੱਸ ਸੁਧਾਰ ਕੀਤੇ ਨੇ, 👈👍
ਕੁੱਝ ਲੋਕ ਜੋੜੇ ❤ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ
ਵਕਤ ਜਦੋਂ ਫੈਸਲੇ ਕਰਦਾ ਹੈ।
ਤਾਂ ਗਵਾਹਾਂ ਦੀ ਲੋੜ ਨਹੀਂ ਪੈਂਦੀ।
Status In Punjabi |
ਹੱਸਣ #ਖੇਡਣ ਆਏ ਆ #ਜਿੰਦੇ
ਕੋਈ #ਮੁਕਾਬਲਾ ❤️ਕਰਨ ਥੋੜ੍ਹੀ🦅
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾ
ਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ
ਅਸੀ ਹੀ📃ਸਿਖਾਿੲਆ👤ਤੈਨੂੰ ਤੀਰ🏹ਫੜਣਾ✌🏻
.
.
ਪੁੱਤ😆ਸਾਨੂੰ ਹੀ😮ਨਿਸ਼ਾਨੇ💯ਉਤੇ ਰੱਖੀ ਫਿਰਦਾ ..
ਸਾਡੀਆਂ ਬੁਰਾਈਆਂ ਦਾ ਸ਼ੋਰ ਹਰ ਜਗਾ ਹੈ
ਤੂੰ ਦੱਸ ਤੇਰੇ ਸੁਣਨ ਚ ਕੀ ਆਇਆ !..
Status In Punjabi |
#ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
#ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ..।😇🤟🏻
🚫ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ✅
🤘ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
PUNJABI STATUS
Status In Punjabi For Whatsapp |
ਘਰ ਨੀ ਵਸਾਈਦਾ ਸ਼ਰੀਕਾਂ ਜਾੜਕੇ
ਉੱਗੀਦਾ ਏ ਪੱਥਰਾਂ ਦੇ ਸੀਨੇ ਪਾੜਕੇ
ਕਭੀ ਮਿਲੋਗੇ ਤੋ ਜਾਨ ਜਾਓਗੇ❣️
ਹਮ ਵੈਸੇ ਨਹੀਂ ਜੈਸੇ ਬਤਾਏ ਜਾਤੇ ਹੈਂ..
ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ
ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..
ਨੀ ਮੱਠਾ-ਮੱਠਾ 😊ਦੁੱਖ ਜੱਟ ਨੂੰ...
ਤੇਰਾ ਮਿੱਠਾ-ਮਿੱਠਾ ਬੁੱਲ੍ਹੀਆਂ ਚੋਂ ਹੱਸਣਾ...
👉🏻ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ 🙏. ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ..
ਹੋਤੀ ਰਹੇਗੀ🥰 ਮੁਲਾਕ਼ਾਤੇੰ ਤੁਮਸੇ😉
ਨਜ਼ਰੋਂ ਸੇ 🧐ਦੂਰ ਹੋ ਦਿਲ 💞ਸੇ ਨਹੀਂ
ਬਦਲਤੇ ਦਿਨੋਂ ਕੋ ਦੇਖਕਰ ਬਦਲਾ ਨਹੀਂ ਕਰਤੇ ਜਾਨੀ.
ਦਿਨ ਸਮੇਂ ਮੁਤਾਬਿਕ ਸਭ ਪਰ ਆਤੇ ਹੈ
Status In Punjabi |
ਕਰ ਫਰਿਆਦ ਮੁਰੀਦਾਂ ਉਸਨੂੰ,
ਜੋ ਸੱਭ ਦੇ ਬੇੜੇ ਤਾਰਦਾ,,
ਸੁਣਿਆ ਜਿਸਦੇ ਵੱਲ ਉਹ ਹੋਵੇ,,,
ਉਹ ਤਾਂ ਕਦੇ ਨਹੀਉ ਹਾਰਦਾ,,,,
ਐਵੇਂ ਬਾਲ ਨਾ ਬਨੇਰੇ ਉੱਤੇ ਮੋਮਬੱਤੀਆਂ
ਲੰਘ ਜਾਣ ਦੇ ਬਜ਼ਾਰ ਚੋ ਹਵਾਵਾਂ ਤੱਤੀਆਂ ।
ਅਸੀਂ ਵੀ ਮੱਛੀ🐟 ਵਰਗੇ ਹੋ ਗਏ ਹਾਂ
🙄🤔
ਹੱਥ ਲਗਾਇਆ ਤਾਂ ਡਰ ਜਾਵਾਂਗੇ, ਬਾਹਰ ਕੱਢਿਆ ਤਾਂ ਮਰ ਜਾਵਾਂਗੇ
😂😂😂
टिप्पणियाँ
एक टिप्पणी भेजें